ਡੇਰਾਬੱਸੀ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਗੱਡੀ ਬੈਕ ਕਰਨ ਨੂੰ ਲੈਕੇ ਹੋਏ ਝਗੜੇ 'ਚ ਇੱਕ ਨੌਜਵਾਨ ਦੀ ਜੀਭ ਦੇ ਦੋ ਟੁਕੜੇ ਕਰ ਦਿੱਤੇ |